credit : Pexels
ਤੁਸੀਂ ਜੋ ਭੋਜਨ ਖਾਂਦੇ ਹੋ ਉਹ ਤੁਹਾਡੇ ਦਿਲ ਦੀ ਸਿਹਤ ਨੂੰ ਠੀਕ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਮਜਬੂਤ ਅਤੇ ਸਿਹਤਮੰਦ ਦਿਲ ਲਈ ਤੁਹਾਡੀ ਖੁਰਾਕ ਵਿੱਚ ਸ਼ਾਮਿਲ ਕਰਨ ਦੇ ਲਈ ਇੱਥੇ ਪੰਜ ਭੋਜਨ ਹਨ
credit : Pexels
credit : Pexels
ਅਖਰੋਟ ਓਮੇਗਾ 3 ਫੈਟੀ ਐਸਿਡ ਦਾ ਇੱਕ ਭਰਪੂਰ ਸਰੋਤ ਹੈ ਜੋ ਕਾਰ ਜੋ ਕਾਰਡੀਓ ਵੈਸਕੁਲਰ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਇਹ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਅਤੇ ਕੈਲਸਟਰੋਲ ਦੇ ਪੱਧਰ ਨੂੰ ਸੁਧਾਰਨ ਵਿੱਚ ਵੀ ਫਾਇਦੇਮੰਦ ਹੈ
credit : Pexels
credit : Pexels
credit : Pexels
credit : Pexels
ਬੇਰੀਆਂ ਜਿਵੇਂ ਕਿ ਸਟ੍ਰਾੱਬੈਰੀ, ਬਲੂ ਬੈਰੀ ਅਤੇ ਬਲੈਂਕ ਬੈਰੀ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ ਜਿਵੇਂ ਕਿ ਇਥੋਂ ਸਾਈਨਨ ਜੋ ਦਿਲ ਨੂੰ ਆਕਸੀਡੈਂਟਿਵ ਤਨਾ ਅਤੇ ਸੋਜਸ਼ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
credit : Pexels
credit : Pexels
ਪੱਤੇਦਾਰ ਹਰੀਆਂ ਸਬਜ਼ੀਆਂ ਜਿਵੇਂ ਕਿ ਪਾਲਕ ਅਤੇ ਕਾਲੇ ਵਿਟਾਮਿਨ ਖਨਿਜ ਅਤੇ ਐਂਟੀਆਕਸੀਡੈਂਟ ਦਾ ਇੱਕ ਪਾਵਰ ਹਾਊਸ ਹਨ ਜੋ ਦਿਲ ਨੂੰ ਸਿਹਤਮੰਦ ਅਤੇ ਮਜਬੂਤ ਰੱਖਣ ਵਿੱਚ ਮਦਦ ਕਰਦੇ ਹਨ
credit : Pexels
credit : Pexels
credit : Pexels