Maruti Breeza EVX
Share

Maruti Breeza EV: ਭਾਰਤੀ ਆਟੋ ਮੋਬਾਈਲ ਜਗਤ ਦੇ ਵਿੱਚ ਇੱਕ ਵੱਡੀ ਖਬਰ ਸੁਰਖੀਆਂ ਦੇ ਵਿੱਚ ਹੈ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਰੂਤੀ ਸੁਜ਼ੂਕੀ ਦੇ ਵੱਲੋਂ ਆਪਣੀ ਪਹਿਲੀ ਇਲੈਕਟਰੋਨੀਕ ਕਾਰ ਲਾਂਚ ਕਰਨ ਦੀ ਘੋਸ਼ਣਾ ਕਰ ਦਿੱਤੀ ਗਈ ਹੈ l ਹਾਲਾਂਕਿ ਅਧਿਕਾਰਕ ਤੋਰ ਤੇ ਇਸਦੀ ਘੋਸ਼ਣਾ ਕਰਨੀ ਹਾਲੇ ਬਾਕੀ ਹੈ l ਕਈ ਰਿਪੋਰਟਾਂ ਅਤੇ ਅਫਵਾਵਾਂ ਦੇ ਮੁਤਾਬਕ ਇਸ ਹੋਸ਼ ਉਡਾਊ ਕਾਰ ਨੂੰ Breeza EV ਦੇ ਨਾਮ ਤੋਂ ਪੇਸ਼ ਕੀਤਾ ਜਾਵੇਗਾ। ਆਓ ਜਾਣਦੇ ਹਾਂ ਇਸ ਸ਼ਾਨਦਾਰ EV ਦੇ ਬਾਰੇ ਕੁਝ ਰੌਚਕ ਜਾਣਕਾਰੀਆਂ l

 

Maruti Breeza EV
Maruti Breeza EV

 

Maruti Breeza EV Design and Features

eVX ਜਾਂ ਸੰਭਾਵਿਤ Breeza EV ਆਪਣੇ ਪੈਟਰੋਲ ਰੂਪ ਤੋਂ ਕਾਫੀ ਅਲੱਗ ਦੇਖਣ ਨੂੰ ਮਿਲੇਗੀ  ਮਰੂਤੀ ਸੁਜ਼ੂਕੀ ਨੇ 2023 ਆਟੋ ਐਕਸਪੋ ਵਿਚ eVX ਕਾਨਸੈਪਟ ਨੂੰ ਪ੍ਰਦਰਸ਼ਨ ਕੀਤਾ ਸੀ, ਜਿਸ ਦੇ ਵਿੱਚ ਭਵਿੱਖ ਦੀ ਝਲਕ ਦੇਖਣ ਨੂੰ ਮਿਲੀ l ਇਹ ਇੱਕ ਬੋਲਡ ਅਤੇ ਭਵਿੱਖ ਦੇ ਡਿਜਾਇਨ ਦਾ ਦਾਵਾ ਕਰਦੀ ਹੈ, ਜਿਸ ਦੇ ਵਿੱਚ ਸਲੋਪਿੰਗ ਰੂਫ ਲਾਈਨ, ਚੌੜੇ ਵ੍ਹੀਲ ਆਰਕ, ਅਤੇ ਐਲਈਡੀ ਲਾਈਟਸ ਦਾ ਮਨ ਭਾਉਂਦਾ ਕੋਬੀਂਨੇਸ਼ਨ ਸ਼ਾਮਿਲ ਹੈ l ਇੰਟੀਰੀਅਰ ਵੀ ਉਹਨਾਂ ਹੀ ਸਟਾਇਲਜ ਹੋਣ ਦੀ ਉਮੀਦ ਹੈ, ਜਿਸ ਵਿੱਚ ਵੱਡਾ ਟੱਚ ਸਕਰੀਨ ਈਫੋਟੋਮੈਂਟ ਸਿਸਟਮ, ਆਰਾਮਦਾਇਕ ਸੀਟਾਂ ਅਤੇ ਹਾਈ ਅਤੇ ਕਈ ਹਾਈਟੈਕ ਫੀਚਰਸ ਸ਼ਾਮਿਲ ਹੋ ਸਕਦੇ ਹਨ l

 

Maruti Breeza EV
Maruti Breeza EV

 

Maruti Breeza EV Power and Range

eVX ਇੱਕ 60 kWh ਲੀਥੀਅਮ-ਆਯਨ ਬੈਟਰੀ ਪੈਕ ਦੁਆਰਾ ਸੰਚਾਲਿਤ ਹੋਵੇਗੀ, ਜੋ ਇਸੇ 550 Km ਤੱਕ ਦੀ ਪ੍ਰਭਾਵਸ਼ਾਲੀ ਰੇਂਜ ਪ੍ਰਧਾਨ ਕਰ ਸਕਦੀ ਹੈ l ਇਹ ਡਿਊਲ-ਮੋਟਰ ਸੈਟਅਪ ਦੇ ਨਾਲ ਆਵੇਗੀ ਜੋ ਲਗਭਗ 200 bhp ਦਾ ਪਾਵਰ ਆਉਟਪੁੱਟ ਦੇ ਸਕਦਾ ਹੈ l ਇਸਦਾ ਮਤਲਬ ਹੈ ਕਿ ਈਵੀ ਤੇਜ਼ ਰਫਤਾਰ ਫੜਨ ਦੇ ਵਿੱਚ ਕਾਬਲ ਹੋਵੇਗੀ ਅਤੇ ਤੁਹਾਨੂੰ ਆਰਾਮਦਾਇਕ ਡਰਾਈਵਿੰਗ ਦਾ ਅਨੁਭਵ ਦੇਵੇਗੀ।

 

Maruti Breeza EVX
Maruti Breeza EV

 

Maruti Breeza EV Price and Launch Date

eVX ਜਾਂ ਬਰੇਜਾ ਈਵੀ ਦੀ ਕੀਮਤ ਦੀ ਹੁਣ ਤੱਕ ਕੋਈ ਵੀ ਕੰਪਨੀ ਦੇ ਵੱਲੋਂ ਅਧਿਕਾਰਿਕ ਤੌਰ ਤੇ ਐਲਾਨ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ 20 ਤੋਂ 25 ਲੱਖ ਦੇ ਵਿੱਚ ਹੋ ਸਕਦੀ ਹੈ l ਲਾਂਚ ਦੀ ਤਾਰੀਖ ਦੇ ਵਿਸ਼ੇ ਵਿੱਚ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਪਰ ਕੁਝ ਰਿਪੋਰਟਸ ਵਿੱਚ ਸੰਭਾਵਿਤ ਲਾਂਚ ਨੂੰ 2024 ਦੇ ਅਕਤੂਬਰ-ਨਵੰਬਰ ਜਾਂ 2025 ਦੀ ਜਨਵਰੀ ਤੱਕ ਦੱਸਿਆ ਜਾ ਰਿਹਾ ਹੈ l

 

Maruti Breeza EV
Maruti Breeza EV

 

Interior and Exterior

  • Modern interior: ਇੱਕ ਵੱਡੇ ਇੰਟੀਰੀਅਰ ਬਾਰੇ ਸੋਚਿਆ ਜਾਵੇ ਜਿਸ ਵਿੱਚ ਪ੍ਰੀਮੀਅਮ ਮਟੀਰੀਅਲ, Ambient ਲਾਈਟਿੰਗ ਅਤੇ ਇੱਕ ਦਿਲਖਿੱਚਵੀਂ ਸੰਨਰੂਫ ਹੋਵੇ l
  • High tech features: ਸੰਭਾਵਨਾ ਹੈ ਕਿ ਇਸ ਦੇ ਵਿੱਚ ਵਾਇਰਲੈਸ ਚਾਰਜਿੰਗ, ਕਨੈਕਟਡ ਕਾਰ ਟੈਕਨੋਲੋਜੀ, ਇੱਕ ਡਿਜੀਟਲ ਇੰਸਟਰੂਮੈਂਟ ਕਲਸਟਰ ਅਤੇ ਹੈਡਅਪ  ਡਿਸਪਲੇ ਸ਼ਾਮਲ ਹੋ ਸਕਦੇ ਹਨ l
  • Futuristic design: eVX ਇੱਕ ਸਪੋਟੀ ਸਟਾਂਸ, ਸ਼ਾਰਪ ਬਾਡੀ ਲਾਈਨਸ ਅਤੇ ਐਲਈਡੀ ਹੈਂਡਲੈਂਪ ਅਤੇ ਟੈਲਲਾਈਟਸ ਵਰਗੀ ਹਾਈਟੈਕ ਲਾਈਟਿੰਗ ਦੇ ਨਾਲ ਇੱਕ ਬੋਲਡ ਡਿਜਾਈਨ ਦਾ ਦਾਵਾ ਕਰੇਗੀ l
  • Special EV elements: ਇਸ ਵਿਚ ਕਲੋਜਡ-ਆਫ ਗਰਿਲ, ਬਲੂ ਏਕਜ਼ਿਟ, ਅਤੇ ਏਰੋ optimized ਅਲਾਏ ਵੀਲਸ ਵਰਗੇ ਡਿਜ਼ਾਇਨ ਐਲੀਮੈਂਟਸ ਸ਼ਾਮਲ ਹੋਣਗੇ l

 

Maruti Breeza EVX
Maruti Breeza EV

 

Battery and charging

  • Fast charging: eVX ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਣ ਦੀ ਉਮੀਦ ਹੈ, ਜੋ ਤੁਹਾਨੂੰ ਕੁਝ ਹੀ ਘੰਟਿਆਂ ਵਿੱਚ ਬੈਟਰੀ ਨੂੰ 0 ਤੋਂ 80% ਤੱਕ ਚਾਰਜ ਕਰਨ ਦੀ ਸੁਵਿਧਾ ਦੇਵੇਗੀ l
  • Dual motor setup: ਡਿਊਲ-ਮੋਟਰ ਸੈਟਅਪ ਪ੍ਰਭਾਵਸ਼ਾਲੀ ਅਤੇ ਬਿਹਤਰੀਨ ਔਨ ਰੋਡ ਪਰਫੋਰਮੈਂਸ ਪ੍ਰਧਾਨ ਕਰੇਗਾ l
  • Long Range: 550 Km ਦੀ ਸੰਭਾਵਨਾ ਰੇਂਜ ਦੇ ਨਾਲ, eVX ਸਿੰਗਲ ਚਾਰਜ ਉੱਤੇ ਲੰਬੀ ਦੂਰੀ ਦੀਆਂ ਯਾਤਰਾਵਾਂ ਦੇ ਲਈ ਇੱਕ ਵਧੀਆ choice ਬਣੇਗੀ l

 

Safety Features

  • Advanced safety features: eVX ਵਿੱਚ ਕਈ ਏਅਰਬੈਗ, ABS ਦੇ ਨਾਲ EBD,ਇਲੈਕਟਰੋਨੀਕ ਸਟੇਬਿਲਿਟੀ ਕੰਟਰੋਲ (ESB) ਅਤੇ ਕਈ ਹੋਰ ਸੁਰੱਖਿਆ ਦੀਆਂ ਫੀਚਰਸ ਸ਼ਾਮਿਲ ਹੋਣ ਦੀ ਉਮੀਦ ਹੈ |

 

Maruti Breeza EV
Maruti Breeza EV

 

Additional Security:

 

  • 360 Degree camera: ਪਾਰਕਿੰਗ ਅਤੇ ਭਿੜੀਆਂ ਜਗ੍ਹਾ ਤੋਂ ਨਿਕਲਣ ਵਿੱਚ ਤੁਹਾਡੀ ਸਹਾਇਤਾ ਕਰਦਾ l ਖਰੋਚ ਜਾਂ ਫਿਰ ਟੱਕਰ ਲੱਗਣ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ l
  • Tire Pressure Monitoring System(TPMS): ਇਹ ਹਰ ਇੱਕ ਟਾਇਰ ਦੇ ਪ੍ਰੈਸ਼ਰ ਦੀ ਨਿਗਰਾਨੀ ਕਰਦਾ ਹੈ ਅਤੇ ਤੁਹਾਨੂੰ ਘੱਟ ਪ੍ਰੈਸ਼ਰ ਹੋਣ ਦੀ ਸੂਚਨਾ ਦਿੰਦਾ ਹੈ, ਜਿਸ ਨਾਲ ਟਾਇਰ ਫੱਟਣ ਦਾ ਖਤਰਾ ਕਾਫੀ ਘੱਟ ਜਾਂਦਾ ਹੈ l
  • Speed Limiter: ਇਹ ਵੱਧ ਸਪੀਡ ਨੂੰ ਤੈਅ ਕਰ ਦਿੰਦਾ ਹੈ ਜਿਸ ਨਾਲ ਸੁਰੱਖਿਅਤ ਡ੍ਰਾਇਵਿੰਗ ਹੋ ਸਕੇ l
  • Driver Attention Monitoring: ਥਕਾਨ ਜਾਂ ਧਿਆਨ ਹਟਣ ਤੇ ਡਰਾਇਵਰ ਨੂੰ ਅਲਰਟ ਕਰਦਾ ਹੈ l ਇਸ ਨਾਲ ਦੁਰਘਟਨਾ ਦੀ ਸੰਭਾਵਨਾ ਘੱਟ ਹੋਵੇਗੀ l

 

 

ਇਹ ਵੀ ਪੜੋ l

2.ਤੁਹਾਡੇ ਦਿਲ ਦੀ ਸਿਹਤ ਲਈ ਪੰਜ ਸਿਹਤਮੰਦ ਭੋਜਨ |

3.ਸਰਦੀਆਂ ਵਿੱਚ ਇਮਿਊਨਿਟੀ ਵਧਾਉਣ ਦੇ ਲਈ ਪੰਜ ਫਲ

 

ਇਹ ਆਰਟੀਕਲ ਤੁਹਾਨੂੰ ਪੜ੍ਹਕੇ ਕਿਵੇਂ ਦਾ ਲੱਗਿਆ comment ਕਰ ਕੇ ਜਰੂਰ ਦੱਸਿਓ ਅਤੇ ਅਗਰ ਤੁਹਾਨੂੰ ਵਧੀਆ ਲੱਗਿਆ ਤਾਂ ਇਸ ਨੂੰ ਸ਼ੇਅਰ ਜਰੂਰ ਕਰਨਾ l ਧੰਨਵਾਦ 🙏🏻 l


Share

Leave a Reply

Your email address will not be published. Required fields are marked *